Guru Nanak Modi Khana Live 24*7
*⛳ਸਿੱਖ ਵੈਲਫ਼ੇਅਰ ਕੌਂਸਲ ਲੁਧਿਆਣਾ*⛳ *🤲🩺💊🌡️💉 ਗੁਰੂ ਨਾਨਕ ਮੋਦੀ ਖਾਨਾ* *🏥ਸਥਾਨ:* ਪੁਰਾਣੀ ਕਚਹਿਰੀ ਚੌਂਕ, ਨੇੜੇ ਪਾਵੇਲਿਅਨ ਮਾਲ, ਲੁਧਿਆਣਾ *📝 ਸੁਵਿਧਾਵਾਂ:* 💊ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਦੇ ਸਦਕੇ "ਗੁਰੂ ਨਾਨਕ ਮੋਦੀ ਖਾਨਾ" ਵਿਖੇ ਦਵਾਈਆਂ ਬਹੁਤ ਘੱਟ ਰੇਟ ਤੇ ਮਿਲ ਰਹੀਆਂ ਹਨ।ਇਸ ਤੋ ਇਲਾਵਾ ਸੇਵਾਵਾਂ ਵਿੱਚ ਮੁਫਤ 🩺ਡਾਕਟਰੀ ਸਲਾਹ, mufat🩹 ਮੱਲਮ ਪੱਟੀ, ਮੁਫਤ bp , ਮੁਫਤ ਸ਼ੁਗਰ ਚੈਕ etc ਸ਼ਾਮਲ ਹਨ। 💊ਇਹ ਸਮੁੱਚੇ ਸੇਵਾ ਕਾਰਜ਼ ਆਪ ਸੱਭ ਦੇ ਦਸਵੰਧ ਨਾਲ ਚੱਲ ਰਹੇ ਹਨ। ਇਸ ਕਰਕੇ ਆਪ ਅਪਣੇ ਵਿਤ ਅਨੁਸਾਰ ਤਨ, ਮਨ ਅਤੇ ਧਨ ਨਾਲ ਸੇਵਾ ਵਿੱਚ ਹਿੱਸਾ ਪਾਓ ਜੀ। 💊ਦਵਾਈਆਂ ਦੀ ਲਿਸਟ ਨੋਟ ਕਰਵਾਉਣ ਲਈ WhatsApp no. 9859130013 ਤੇ ਸੰਪਰਕ ਕਰੋ। 💊ਲੰਚ ਦਾ ਸਮਾਂ - ਦੁਪਹਿਰ 2 - 4PM 💊 ਐਤਵਾਰ ਦੁਕਾਨ ਬੰਦ ਰਹੇਗੀ ਜੀ। 💊ਪ੍ਰੋਜੈਕਟ ਨੂੰ ਹੋਰ ਵਧੀਆ ਬਣਾਉਣ ਲਈ ਆਪ ਜੀ ਅਪਣੇ ਕੀਮਤੀ ਸੁਝਾਅ ਮੋਬਾਈਲ ਨੰਬਰ 9872197477, 9876909502 ਤੇ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਇਸ ਸੁਨੇਹੇ ਨੂੰ ਵੱਧ ਤੋਂ ਵੱਧ ਸੰਗਤਾਂ ਨਾਲ ਸਾਂਝਾ ਕੀਤਾ ਜਾਵੇ ਜੀ। *_⛳Guru Nanak Modi Khana⛳_* 📱 *0161-5084188 / 9859130013* 💻https://ift.tt/2VLqARa 🏡 *ਮਾਡਲ ਗ੍ਰਾਮ ਲੁਧਿਆਣਾ 141002*
via YouTube https://www.youtube.com/watch?v=h0MKWijr9bo
No comments:
Post a Comment