Monday, October 28, 2019

Liked on YouTube: AARTI {Aqeedat-e-Sartaaj) Trailer

AARTI {Aqeedat-e-Sartaaj) Trailer

ਇਹ ਦਿਵਾਲ਼ੀ ਦਰਸ ਦੀ ਦੀਦਾਰ ਦੀ ! ਇਸ ਦਿਵਾਲ਼ੀ ਮਿਹਰ ਪੁਰ ਕਰਤਾਰ ਦੀ ! ਨੂਰ ਨਾਨਕ ਦਾ ਵਸੇ ਸੁਲਤਾਨਪੁਰ, ਬੇਈਂ ਨੂੰ ਹੈ ਬਖ਼ਸ਼ ਇੱਕ ਓਂਕਾਰ ਦੀ ! ਲਫ਼ਜ਼ ਓਸੇ ਦੇ ਅਕ਼ੀਦਤ ਓਸ ਨੂੰ ‘ਆਰਤੀ’ ਸਰਤਾਜ ਪਰਵਰਦਿਗਾਰ ਦੀ !! Eh Diwali daras di Didaar di ! Iss Diwali Mehar Pur-Kartar di ! Noor #Nanak da vasey Sultanpur, Beyi’n nu hai bakhsh Ik-Onkar di! Lafz Ossey de #Aqeedat Oss nu, Aarti Sartaaj parwardigar di !! Deyo ji Aseesa’n ~ #Sartaaj Singer - Satinder Sartaaj Music - Beat Minister Video - Sandeep Sharma Label - Firdaus Production Pvt. Ltd
via YouTube https://youtu.be/OLpKyUcbO2k

No comments:

Post a Comment