Saturday, February 9, 2019

Liked on YouTube: ਹੁਣ Defaulter ਬਣ ਕੇ ਵਿਖਾਵਾਂਗੇ - R Nait ॥ Interview with R Nait ॥ Gurdeep Grewal || NewsNumber.Com

ਹੁਣ Defaulter ਬਣ ਕੇ ਵਿਖਾਵਾਂਗੇ - R Nait ॥ Interview with R Nait ॥ Gurdeep Grewal || NewsNumber.Com

ਹੁਣ Defaulter ਬਣ ਕੇ ਵਿਖਾਵਾਂਗੇ - R Nait ॥ Interview with R Nait ॥ Gurdeep Grewal || NewsNumber.Com ਪੰਜਾਬੀ ਗੀਤਕਾਰ ਅਤੇ ਗਾਇਕ R Nait ਨੇ ਨਿਊਜ਼ ਨੰਬਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬੀ ਸੰਗੀਤ ਜਗਤ ਵਿੱਚ ਹੁਣ ਗੁੰਡਾ ਰਾਜ ਚੱਲ ਰਿਹਾ , ਉਹਨਾਂ ਦੱਸਿਆ ਕਿ ਲੋਕ ਕਹਿੰਦੇ ਕੁਝ ਨੇ ਅਤੇ ਕਰਦੇ ਕੁਝ ਨੇ । ਉਹਨਾਂ ਕਿਹਾ ਕਿ ਉਹਨਾਂ ਦਾ ਨਵਾਂ ਗੀਤ ਡਿਫਾਲਟਰ ਵੀ ਉਹਨਾਂ ਦੀ ਜਿੰਦਗੀ ਜੋ ਵਾਪਰਿਆ , ਉਸੇ ਦੀ ਹੀ ਕਹਾਣੀ ਹੈ।
via YouTube https://youtu.be/FIib2U6R26s

No comments:

Post a Comment