Wednesday, January 23, 2019

Liked on YouTube: Mukh Mantri ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਨੇ ਜੋੜੇ ਹੱਥ

Mukh Mantri ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਨੇ ਜੋੜੇ ਹੱਥ

#Jagbani#Dhamakbase#MukhMantri ਧਮਕ ਬੇਸ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ ਕਕਾਰ ਲਾਉਣ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਹੈ....ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਤੇ ਹੁਣ ਸਾਰਾ ਪਿੰਡ ਉਨ੍ਹਾਂ ਦੇ ਨਾਲ ਖੜ੍ਹਾ ਹੈ...ਤੇ ਮਾਨਦੀਪ ਸਿੰਘ ਵਲੋਂ ਆਪਣੇ ਕੀਤੇ 'ਤੇ ਮਾਫੀ ਮੰਗੀ ਜਾਣ 'ਤੇ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਹੈ....
via YouTube https://youtu.be/gyl5mZ4FZ-E

No comments:

Post a Comment